Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਬੱਚੇ ਨੂੰ ਸਜ਼ਾ ਦੇ ਨਾਮ ਉੱਤੇ ਮੌਤ


ਮਹਾਰਾਸ਼ਟਰਾ 17 ਨਵੰਬਰ (ਜਪਅਨੰਤਪ੍ਰੀਤ ਸਿੰਘ)

ਪਾਲਘਰ ਮਹਾਰਾਸ਼ਟਰਾ ਦੇ ਇਕ ਸਕੂਲ ਵਿੱਚ ਪੜ੍ਹਨ ਵਾਲੀ ਇਕ ਛੇਵੀਂ ਜਮਾਤ ਦੀ ਬੱਚੀ ਸਕੂਲ ਕੁਝ ਸਮਾਂ ਲੇਟ ਪੁਹੰਚੀ ਜਿਸਤੋਂ ਗੁੱਸੇ ਵਿੱਚ ਆਏ ਅਧਿਆਪਕ ਨੇ ਬੱਚੀ ਨੂੰ ਸਜਾ ਦੇ ਨਾਮ ਤੇ 100 ਬੈਠਕਾਂ ਲਗਾਉਣ ਲਈ ਕਿਹਾ ਜਿਸ ਨਾਲ ਬੱਚੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ

Post a Comment

0 Comments