Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਐਨ.ਆਈ.ਏ. ਦੀ ਹਿਰਾਸਤ ਵਿਚ ਅਨਮੋਲ ਬਿਸ਼ਨੋਈ

 ਨਵੀਂ ਦਿੱਲੀ, 19 ਨਵੰਬਰ (ਪਹਿਰ ਟੀਵੀ ਬਿਊਰੋ)

ਐਨ.ਆਈ.ਏ. ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਹਾਜ਼ ਲਗਭਗ 1:53 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਉਹ 200 ਡਿਪੋਰਟੀਆਂ ਨਾਲ ਜਹਾਜ਼ ਵਿਚ ਸੀ। ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ ਅਤੇ ਐਨ.ਆਈ.ਏ. ਦਫ਼ਤਰ ਲਿਜਾਇਆ ਜਾਵੇਗਾ।

Post a Comment

0 Comments