ਚੰਡੀਗੜ੍ਹ,16 ਨਵੰਬਰ( ਜਪਅਨੰਤਪ੍ਰੀਤ ਸਿੰਘ )
ਚੰਡੀਗੜ੍ਹ ਦੇ ਸੈਕਟਰ 11 ਥਾਣੇ ਵਿੱਚ ਦਰਜ ਕੀਤਾ ਗਿਆ ਮਾਮਲਾ ਅਣਪਛਾਤਿਆਂ ਖਿਲਾਫ ਦਰਜ ਕੀਤੀ ਗਈ FIR ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਮਾਰਨ ਦਾ ਦਿੱਤਾ ਹਵਾਲਾ ਵਿਦਿਆਰਥੀਆਂ ਨੇ ਵੀ ਦਰਜ ਪਰਚੇ 'ਤੇ ਦਿੱਤਾ ਬਿਆਨ ਕਿਹਾ - ਪੁਲਿਸ ਮੋਰਚੇ ਦੀ ਅਗਵਾਈ ਕਰ ਰਹੇ ਵਿਦਿਆਰਥੀਆਂ ਖਿਲਾਫ ਵੀ ਦਰਜ ਕਰੇਗੀ FIR

0 Comments