Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਦੇਸ਼ ਵਿਚ ਅੱਜ ਤੋਂ ਲਾਗੂ ਹੋਣਗੇ ਨਵੇਂ ਕਿਰਤੀ ਕਾਨੂੰਨ - ਮਨਸੁੱਖ ਮੰਡਵੀਆ

ਨਵੀਂ ਦਿੱਲੀ,21 ਨਵੰਬਰ (ਜਪਅਨੰਤਪ੍ਰੀਤ ਸਿੰਘ)

ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕੇ ਦੇਸ਼ ਵਿਚ ਅੱਜ ਤੋਂ ਕਿਰਤ ਕੋਡ ਲਾਗੂ ਹੋ ਗਏ ਹਨ ਇਹਨਾਂ ਕਿਰਤ ਕੋਡਾ ਅਨੁਸਾਰ ਸਾਰੇ ਕਾਮਿਆਂ ਨੂੰ ਕਈ ਗਰੰਟੀਆਂ ਦਿੱਤੀਆਂ ਗਈਆਂ ਹਨ ਸਮੇ ਸਿਰ ਘੱਟੋ ਘੱਟ ਉਜਰਤਾਂ ਦੀ ਗਰੰਟੀ,ਨੌਜਵਾਨਾਂ ਨੂੰ ਨਿਜੁਕਤੀ ਪੱਤਰਾਂ ਦੀ ਗਰੰਟੀ,ਔਰਤਾਂ ਨੂੰ ਬਰਾਬਰ ਤਨਖਾਹ ਤੇ ਸਤਿਕਾਰ ਦੀ ਗਰੰਟੀ,ਨਿਸਚਿਤ ਮਿਆਦ ਦੇ ਕਰਮਚਾਰੀਆਂ ਨੂੰ ਇਕ ਸਾਲ ਬਾਦ ਗ੍ਰੇਚੁਟੀ ਦੀ ਗਰੰਟੀ,40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਮੁਫ਼ਤ ਸਾਲਾਨਾ ਸਿਹਤ ਜਾਂਚ ਦੀ ਗਰੰਟੀ,ਖਤਰਨਾਕ ਖੇਤਰਾਂ ਵਿੱਚ ਕਾਮਿਆਂ ਨੂੰ 100% ਸਿਹਤ ਸੁਰੱਖਿਆ ਦੀ ਗਰੰਟੀ,ਕੌਮਾਂਤਰੀ ਮਾਪਦੰਡ ਅਨੁਸਾਰ ਕਾਮਿਆਂ ਨੂੰ ਸਮਾਜਿਕ ਨਿਆਂ ਦੀ ਗਰੰਟੀ....ਆਦਿ ਸ਼ਾਮਲ ਹਨ

Post a Comment

0 Comments