Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਡੀਜੀਸੀਏ ਵਲੋਂ ਇਥੋਪੀਆ ਦੇ ਜਵਾਲਾਮੁਖੀ ਫਟਣ ਤੋਂ ਬਾਅਦ ਏਅਰਲਾਈਨਾਂ ਨੂੰ ਐਡਵਾਇਜ਼ਰੀ ਜਾਰੀ

 


 ਨਵੀਂ ਦਿੱਲੀ, 25 ਨਵੰਬਰ (ਪਹਿਰ ਟੀਵੀ ਬਿਊਰੋ) ਐਤਵਾਰ ਨੂੰ ਇਥੋਪੀਆ ਦੇ ਹੇਲੀ ਗੁਬਿਨ ਜਵਾਲਾਮੁਖੀ ਫਟਣ ਤੋਂ ਬਾਅਦ, ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨਾਂ ਨੂੰ ਇਕ ਸਲਾਹ ਜਾਰੀ ਕੀਤੀ, ਜਿਸ ਵਿਚ ਉਨ੍ਹਾਂ ਨੂੰ ਸੁਆਹ ਦੇ ਬੱਦਲਾਂ ਤੋਂ ਪ੍ਰਭਾਵਿਤ ਉਚਾਈ ਅਤੇ ਖੇਤਰਾਂ ਤੋਂ ਬਚਣ ਲਈ ਕਿਹਾ ਗਿਆ।

Post a Comment

0 Comments