Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸੰਸਥਾ ਦੇ ਨਾਮ ਤੇ ਕਰੋੜਾਂ ਦੀ ਠੱਗੀ

ਮੋਗਾ ਦੇ ਮਜ਼ਦੂਰ ਪਰਿਵਾਰ ਨੂੰ GST ਵਿਭਾਗ ਵੱਲੋਂ ਆਇਆ 35 ਕਰੋੜ ਦਾ ਨੋਟਿਸ 






16 ਨਵੰਬਰ
( ਜਪਅਨੰਤਪ੍ਰੀਤ ਸਿੰਘ )

ਮੋਗਾ ਦੇ ਰਹਿਣ ਵਾਲੇ ਅਜਮੇਰ ਸਿੰਘ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਸਦੇ ਘਰ ਜੀਐਸਟੀ ਵਿਭਾਗ ਵੱਲੋਂ 35 ਕਰੋੜ ਦਾ ਨੋਟਿਸ ਆ ਗਿਆ ਨੋਟਿਸ ਪੜਦੇ ਹੀ ਪਰਿਵਾਰ ਦੇ ਹੋਸ਼ ਉੱਡ ਗਏ ਅਜਮੇਰ ਸਿੰਘ ਦੇ ਦੱਸਣ ਮੁਤਾਬਕ ਓਹਨਾ ਦੇ ਪਰਿਵਾਰ ਕੋਲੋ ਕਰੋਨਾ ਕਾਲ ਵੇਲੇ ਕਿਸੇ ਸੰਸਥਾ ਨੇ ਰਾਸ਼ਨ ਦੇਣ ਵੇਲੇ ਅਧਾਰ ਕਾਰਡ ਅਤੇ ਪੈਨ ਲਿਆ ਸੀ ਅਜਮੇਰ ਸਿੰਘ ਦਾ ਪਰਿਵਾਰ ਬਿਲਕੁਲ ਗਰੀਬ ਪਰਿਵਾਰ ਹੈ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕੇ ਠੱਗਾਂ ਵੱਲੋਂ ਅਜਮੇਰ ਸਿੰਘ ਦੇ ਨਾਮ ਤੇ ਲੁਧਿਆਣਾ ਵਿੱਚ ਕੰਪਨੀ ਖੋਲ ਕੇ ਕਰੋੜਾਂ ਦਾ ਲੈਣ ਦੇਣ ਕੀਤਾ ਗਿਆ ਹੈ

Post a Comment

0 Comments