18 ਨਵੰਬਰ (ਜਪਅਨੰਤਪ੍ਰੀਤ ਸਿੰਘ)
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਹੁਣ ਬਿਜਲੀ ਕਨੈਕਸ਼ਨ ਲੈਣ ਸਮੇਂ NOC ਦੀ ਲੋੜ ਨਹੀਂ ਪਵੇਗੀ ਹੁਣ ਕਨੈਕਸ਼ਨ ਲੈਣ ਲਈ ਸਿਰਫ 2 ਦਸਤਾਵੇਜਾਂ ਦੀ ਜਰੂਰਤ ਹੋਵੇਗੀ ਜੇਕਰ ਤੁਸੀ ਕਿਰਾਏ ਤੇ ਰਹਿੰਦੇ ਹੋ ਤਾਂ ਲੀਜ ਦੇ ਪੇਪਰ ਦੀ ਲੋੜ ਹੋਵੇਗੀ ਜੇਕਰ ਤੁਸੀ ਮਕਾਨ ਦੇ ਮਾਲਕ ਹੋ ਤਾਂ ਮਲਕੀਅਤ ਦਾ ਦਸਤਾਵੇਜ਼ ਲੋੜੀਂਦਾ ਹੋਵੇਗਾ ਅਤੇ ਦੂਸਰਾ ਦਸਤਾਵੇਜ਼ ਅਧਾਰ ਕਾਰਡ ਮੰਨਿਆ ਜਾਵੇਗਾ ਜੇਕਰ ਅਧਾਰ ਕਾਰਡ ਨਹੀਂ ਹੈ ਤਾਂ ਲਾਇਸੰਸ ਜਾ ਵੋਟਰ ਕਾਰਡ ਨੱਥੀ ਕੀਤਾ ਜਾ ਸਕਦਾ ਹੈ

0 Comments