Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੰਜਾਬ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਦੋ ਆਤੰਕਵਾਦੀ ਜਖਮੀ

ਲੁਧਿਆਣਾ 20 ਨਵੰਬਰ(ਜਪਅਨੰਤਪ੍ਰੀਤ ਸਿੰਘ)

ਸਥਾਨਕ ਲਾਡੋਵਾਲ ਟੋਲ ਪਲਾਜ਼ਾ ਨੇੜੇ ਅੱਜ ਦੇਰ ਰਾਤ ਹੋਏ ਪੁਲੀਸ ਮੁਕਾਬਲੇ ਵਿੱਚ 2 ਆਤੰਕਵਾਦੀ ਜਖਮੀ ਹੋ ਗਏ ਜਿਹਨਾਂ ਦਾ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਹਨਾ ਕੋਲੋਂ 2 ਗ੍ਰਨੇਡ 5 ਪਸਤੌਲ ਤੇ ਹੋਰ ਸਮਾਨ ਬਰਾਮਦ ਕੀਤਾ ਹੈ ਅਤੇ ਇਹਨਾ ਦੇ 3 ਸਾਥੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਜੌ ਇਹਨਾ ਨੂੰ ਗ੍ਰਨੇਡ ਦੇਣ ਆਏ ਸਨ

Post a Comment

0 Comments