Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੰਜਾਬ 'ਚ ਬੰਦ ਪਏ ਬੈਂਕ ਖ਼ਾਤਿਆਂ ਨੂੰ ਲੈ ਕੇ ਵੱਡੀ ਖ਼ਬਰ, ਕਰੋੜਾਂ ਰੁਪਏ ਹੋਣਗੇ ਟਰਾਂਸਫਰ


ਚੰਡੀਗੜ੍ਹ(ਪਹਿਰ ਟੀਵੀ ਬਿਊਰੋ)

ਪੰਜਾਬ 'ਚ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖ਼ਾਤਿਆਂ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਹੁਣ ਇਨ੍ਹਾਂ ਬੈਂਕ ਖ਼ਾਤਿਆਂ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕਈ ਸਰਕਾਰੀ ਵਿਭਾਗਾਂ ਦਾ ਪੈਸਾ ਵੀ ਬੰਦ ਪਏ ਖ਼ਾਤਿਆਂ ਕਾਰਨ ਆਰ. ਬੀ. ਆਈ. ਨੂੰ ਟਰਾਂਸਫਰ ਹੋ ਰਿਹਾ ਹੈ। ਇਹ ਬੈਂਕ ਖ਼ਾਤੇ ਪਿਛਲੇ 10 ਸਾਲਾਂ ਤੋਂ ਬੰਦ ਪਏ ਹਨ ਅਤੇ ਬੈਂਕ ਖ਼ਾਤਿਆਂ ਵਿਚਲੇ ਪੈਸਿਆਂ ਨੂੰ ਨਾਂ ਤਾਂ ਕਿਸੇ ਨੇ ਕੱਢਵਾਇਆ ਹੈ ਅਤੇ ਨਾ ਹੀ ਆਪਣਾ ਦਾਅਵਾ ਜਤਾਇਆ ਹੈ। 

Post a Comment

0 Comments