ਸਨੌਰ 28 ਮਾਰਚ (ਬਿੰਦਰ ਜਵਾਲੀਆ)
ਕਾਂਗਰਸ ਦੀ ਰੀਡ ਦੀ ਹੱਡੀ ਸਮਝੇ ਜਾਂਦੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਸਰਦਾਰ ਲਾਲ ਸਿੰਘ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਓਹਨਾ ਮੈਕਸ ਹਸਪਤਾਲ ਵਿੱਚ ਆਪਣੀ ਜਿੰਦਗੀ ਦੇ ਆਖਰੀ ਸਾਹ ਲਏ ਓਹਨਾ ਦੇ ਜਾਣ ਨਾਲ ਜਿੱਥੇ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਓਥੇ ਇਲਾਕੇ ਵਿੱਚ ਵੀ ਸਰਦਾਰ ਲਾਲ ਸਿੰਘ ਦੇ ਜਾਣ ਨਾਲ ਸੋਗ ਦੀ ਲਹਿਰ ਦੌੜ ਗਈ
0 Comments