Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਚ ਮੌਸਮ ਨੇ ਬਦਲਿਆ ਮਿਜਾਜ ਗੜੇਮਾਰੀ ਨਾਲ ਧਰਤੀ ਹੋਈ ਸਫੇਦ


ਸਨੌਰ 27 ਜਨਵਰੀ (ਜਪਅਨੰਤਪ੍ਰੀਤ ਸਿੰਘ)
ਸਨੌਰ ਅਤੇ ਨੇੜਲੇ ਇਲਾਕੇ ਵਿੱਚ ਮੌਸਮ ਨੇ ਕਰਵਟ ਲੈਂਦਿਆਂ ਗੜੇਮਾਰੀ ਦਾ ਰੂਪ ਧਾਰ ਲਿਆ ਮੌਸਮ ਵਿਭਾਗ ਵਲੋਂ ਅੱਜ ਬਾਰਿਸ਼ ਦੀ ਭਖਿਵਬਣੀ ਕੀਤੀ ਹੋਈ ਸਵੇਰੇ ਤੋਂ ਅਸਮਾਨ ਵਿੱਚ ਬੱਦਲਵਾਈ ਨਜਰ ਆ ਰਹੀ ਸੀ ਸਵੇਰੇ 10 ਵਜੇ ਦੇ ਕਰੀਬ ਹਲਕੀ ਬਾਰਿਸ਼ ਤੋਂ ਬਾਅਦ ਇੱਕ ਦਮ ਗੜੇਮਾਰੀ ਸ਼ੁਰੂ ਹੋਈ ਜੌ ਤਕਰੀਬਨ 10 ਮਿੰਟ ਤੱਕ ਤੱਕ ਚਲਦੀ ਰਹੀ ਦੇਖਦੇ ਹੀ ਦੇਖਦੇ ਧਰਤੀ ਤੇ ਇਕ ਸਫੇਦ ਬਰਫ ਦੀ ਚਾਦਰ ਪਸਰ ਗਈ ਲੋਹੜੀ ਤੋਂ ਬਾਅਦ ਠੰਡ ਕੁਝ ਘੱਟ ਹੋਈ ਸੀ ਪਰ ਅੱਜ ਦੀ ਬਾਰਿਸ਼ ਤੇ ਬਰਫ਼ਬਾਰੀ ਤੋਂ ਬਾਦ ਇਕ ਵਾਰ ਫੇਰ ਠੰਡ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਬਾਹਰ ਨਿਕਲ ਵੇਲੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ 

Post a Comment

0 Comments