Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸ਼੍ਰੀ ਆਕਾਲ ਤਖਤ ਸਾਹਿਬ ਸਕੱਤਰੇਤ ਵੱਲੋ ਦੁਬਾਰਾ ਨੋਟਿਸ ਜਾਰੀ

 

13 January (ਪਹਿਰ ਟੀਵੀ ਬਿਊਰੋ)
ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਜਾਰੀ ਕਰਕੇ 15 ਜਨਵਰੀ ਸਵੇਰ 10 ਵਜੇ ਦੀ ਜਗ੍ਹਾ ਸ਼ਾਮ 4:30 ਵਜੇ ਹਾਜਰ ਹੋਣ ਲਈ ਸੱਦਿਆ ਜਿਸਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇ ਇਸਦੇ ਸਬੰਧ ਵਿੱਚ ਮੇਰੇ ਵਲੋ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਨੂੰ ਕੋਈ ਪੱਤਰ ਨਹੀਂ ਲਿਖਿਆ15 ਤਾਰੀਖ ਨੂੰ ਸਾਰਾ ਦਿਨ ਮੈ ਸ਼੍ਰੀ ਅਕਾਲ ਤਖਤ ਦਾ ਸਮਰਪਿਤ ਕੀਤਾ ਹੈ ਅਤੇ ਇਸਦੇ ਸਬੰਧ ਵਿੱਚ ਰਾਸ਼ਟਰਪਤੀ ਭਵਨ ਨੂੰ ਵੀ ਇਤਲਾਹ ਕਰ ਦਿੱਤੀ ਹੈ ਇਸ ਲਈ ਮੈਂ ਸਵੇਰੇ 10 ਵਜੇ ਦਿੱਤੇ ਸਮੇ ਅਨੁਸਾਰ ਹੀ ਹਾਜ਼ਰ ਹੋਵਾਗਾ 

Post a Comment

0 Comments