Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਦੁਨੀਆ ਭਰ ’ਚ YouTube ਹੋਇਆ ਡਾਊਨ


ਨਵੀਂ ਦਿੱਲੀ, 18 ਫਰਵਰੀ

ਭਾਰਤ ਸਮੇਤ ਕਈ ਦੇਸ਼ਾਂ ਵਿਚ YouTube ਸੇਵਾਵਾਂ ਬੰਦ ਹੋਣ ਦੀ ਰਿਪੋਰਟ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਇਹ ਸਮੱਸਿਆ ਸਭ ਤੋਂ ਪਹਿਲਾਂ ਅਮਰੀਕਾ ਵਿਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਭਾਰਤ ਵਿਚ ਬਹੁਤ ਸਾਰੇ ਯੂ.ਟਿਊਬ ਉਪਭੋਗਤਾਵਾਂ ਨੇ ਵੀ ਸੇਵਾਵਾਂ ਵਿਚ ਵਿਘਨ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ। ਦੁਨੀਆ ਭਰ ਵਿਚ ਲੱਖਾਂ ਯੂ.ਟਿਊਬ ਉਪਭੋਗਤਾ ਪ੍ਰਭਾਵਿਤ ਹੋਏ ਹਨ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ  ਅਮਰੀਕਾ ਵਿਚ 240,000 ਤੋਂ ਵੱਧ ਯੂ.ਟਿਊਬ ਉਪਭੋਗਤਾ ਪ੍ਰਭਾਵਿਤ ਹੋਏ ਹਨ।



Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments