Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚੋਂ ਦੋ ਨੌਜਵਾਨਾਂ ਨੂੰ ਚੁੱਕਣ ਦਾ ਮਾਮਲਾ


ਅੰਮ੍ਰਿਤਸਰ (ਪਹਿਰ ਟੀਵੀ ਬਿਉਰੋ)

ਪਿਛਲੇ ਦਿਨੀਂ ਦਰਬਾਰ ਸਾਹਿਬ ਦੀ ਪਰਕਰਮਾ ਵਿਚੋ ਪੁਲੀਸ ਵੱਲੋਂ ਪਿਓ ਪੁੱਤਰ ਨੂੰ ਬਿਨਾਂ ਸ਼੍ਰੋਮਣੀ ਕਮੇਟੀ ਨੂੰ ਇਤਲਾਹ ਕੀਤੇ ਚੁੱਕਿਆ ਗਿਆ ਸੀ SSP ਫਜ਼ਿਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਦਿੱਤਾ ਸਪਸ਼ਟੀਕਰਨ। ਗੁਰਮੀਤ ਸਿੰਘ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਆਪਣਾ ਸਪਸ਼ਟੀਕਰਨ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਨਾਲ ਰਹੇ ਮੌਜੂਦ ਮੀਡੀਆ ਕਵਰੇਜ 'ਤੇ ਲਾਈ ਗਈ ਪਾਬੰਦੀ




Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments