Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪਾਕਿ ਫੌਜ ' ਚ ਸਿੱਖ ਨੌਜਵਾਨ ਬਣਿਆ ਲੈਫਟੀਨੈਂਟ ਕਰਨਲ


ਨਨਕਾਣਾ ਸਾਹਿਬ (ਪਹਿਰ ਟੀਵੀ ਬਿਉਰੋ)

ਪਾਕਿ ਫੌਜ 'ਚ ਪਹਿਲੀ ਵਾਰ ਲੈਫਟੀਨੈਂਟ ਕਰਨਲ ਬਣਿਆ ਸਿੱਖ ਨੌਜਵਾਨ ਹਰਚਰਨ ਸਿੰਘ,ਮੇਜਰ ਤੋਂ ਤਰੱਕੀ ਦੇ ਕੇ ਲੈਫਟੀਨੈਂਟ ਕਰਨਲ ਕੀਤਾ ਗਿਆ ਨਿਯੁਕਤ ਸ਼੍ਰੀ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ ਸਿੱਖ ਨੌਜਵਾਨ।



Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments