Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ


ਸਨੌਰ 01ਜਨਵਰੀ 2026(ਪਹਿਰ ਟੀਵੀ ਬਿਊਰੋ)

ਨਵੇਂ ਸਾਲ ਤੇ ਪੰਜਾਬ ਸਰਕਾਰ ਦਾ ਪੱਤਰਕਾਰਾਂ ਨੂੰ ਤੋਹਫ਼ਾ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ, RTI Activist ਮਾਨਿਕ ਗੋਇਲ ਅਤੇ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਸਮੇਤ 10 ਬੰਦਿਆਂ ਤੇ ਪਰਚਾ ਦਰਜ ਕੀਤਾ ਕਾਰਨ ਇਹ ਦਸਿਆ ਕਿ ਜਦੋਂ ਮੁੱਖ ਮੰਤਰੀ ਸਾਹਿਬ ਵਿਦੇਸ਼ ਗਏ ਸਨ ਤਾਂ ਬਾਦ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਕੌਣ ਉਡਾ ਰਿਹਾ ਸੀ ਇਸਦੀ ਜਾਣਕਾਰੀ ਜਨਤਕ ਕੀਤੀ ਸੀ ਇਸ ਨਾਲ ਮਾਹੌਲ ਵਿਗੜ ਸਕਦਾ ਸੀ।ਸੱਚ ਬੋਲਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦੀ ਜਗ੍ਹਾ ਜੇਲ੍ਹਾਂ ਵਿੱਚ ਬੰਦ ਕਰਕੇ ਓਹਨਾ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਇਥੇ ਇਕ ਗੱਲ ਕਰਨੀ ਚਾਹੁੰਦਾ ਕੇ ਜਦੋਂ ਨਰੈਣੂ ਮਹੰਤ ਨੂੰ ਸਿੱਖਾਂ ਤੇ ਅੰਨ੍ਹੇਵਾਹ ਤਸ਼ੱਦਦ ਕਰਨ ਤੋਂ ਬਾਦ ਓਸਨੂੰ ਸੰਗਤ ਦੇ ਗੁੱਸੇ ਤੋਂ ਬਚਾਉਣ ਲਈ ਗਿਰਫ਼ਤਾਰ ਕਰਕੇ ਲਿਜਾਣ ਲੱਗੇ ਤਾਂ ਓਸਨੇ ਸਿੱਖ ਕੌਮ ਤੋਂ ਮਾਫ਼ੀ ਮੰਗਦੇ ਇਹ ਬੇਨਤੀ ਕੀਤੀ ਕਿ ਮੈਂ ਜਦੋਂ ਗੁਰੂ ਘਰ ਦੀ ਸੇਵਾ ਸ਼ੁਰੂ ਕੀਤੀ ਤਾਂ ਮੇਰਾ ਇਰਾਦਾ ਗਲਤ ਨਹੀਂ ਸੀ ਪਰ ਹੌਲੀ ਹੌਲੀ ਪੈਸੇ ਸ਼ੋਹਰਤ ਤੇ ਸੱਤਾ ਦੇ ਨਸ਼ੇ ਵਿੱਚ ਚੂਰ ਹੋਇਆ ਸਭ ਕੁੱਝ ਭੁੱਲ ਗਿਆ ਕੇ ਜੌ ਚੀਜ ਮਿਲੀ ਆ ਓਸਨੇ ਇਕ ਦਿਨ ਜਾਣਾ ਵੀ ਆ ਤੇ ਓਸਦਾ ਹਿਸਾਬ ਇਨਸਾਨ ਨੂੰ ਖੁਦ ਦੇਣਾ ਪੈਣਾ,,,,,

Post a Comment

0 Comments