ਚੰਡੀਗੜ੍ਹ, 24 ਦਸੰਬਰ ( ਪਹਿਰ ਟੀਵੀ ਬਿਊਰੋ )
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 24 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰ ਵੇਲੇ ਚੰਡੀਗੜ੍ਹ ਪਹੁੰਚ ਰਹੇ ਹਨ। ਪੰਚਕੂਲਾ ਵਿਚ ਉਨ੍ਹਾਂ ਦੇ ਪ੍ਰੋਗਰਾਮ ਹਨ। ਹਾਲਾਂਕਿ ਉਹ ਦੁਪਹਿਰ ਵੇਲੇ ਚੰਡੀਗੜ੍ਹ ਪਹੁੰਚਣਗੇ ਅਤੇ ਕੁਝ ਸਮੇਂ ਲਈ ਉੱਥੇ ਰਹਿਣਗੇ। ਪੁਲਿਸ ਵਿਭਾਗ ਨੇ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵੀ.ਵੀ.ਆਈ.ਪੀ. ਮੂਵਮੈਂਟ ਅਤੇ ਸੁਰੱਖਿਆ ਦੇ ਕਾਰਨ ਚੰਡੀਗੜ੍ਹ ਦੀਆਂ ਕੁਝ ਪ੍ਰਮੁੱਖ ਸੜਕਾਂ 'ਤੇ ਇਕ ਨਿਸ਼ਚਿਤ ਸਮੇਂ ਲਈ ਆਵਾਜਾਈ ਨੂੰ ਰੋਕਿਆ ਜਾਂ ਮੋੜਿਆ ਗਿਆ ਹੈ।

0 Comments