Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਨਿਮੇਸੁਲਾਇਡ Nimesulied ਪੇਨਕਿੱਲਰ ਕੇਂਦਰ ਸਰਕਾਰ ਨੇ ਕੀਤੀ ਬੈਨ


ਨਵੀਂ ਦਿੱਲੀ 31 ਦਸੰਬਰ (ਪਹਿਰ ਟੀਵੀ ਬਿਊਰੋ)

ਕੇਂਦਰ ਸਰਕਾਰ ਨੇ ਦਰਦ ਨਿਵਾਰਕ Nimesulied ਦੇ ਸਾਰੇ ਮੌਖਿਕ ਫਾਰਮੂਲੇ ਦੇ ਨਿਵਾਰਨ, ਵਿੱਕਰੀ ਅਤੇ ਵੰਡ ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ 100 ਮਿਲੀਗ੍ਰਾਮ ਤੋਂ ਵੱਧ ਤੁਰੰਤ ਰਲੀਜ ਵਿੱਚ ਹੁੰਦੇ ਹਨ ਇਹ ਕਹਿੰਦੇ ਹੋਏ ਕੇ ਸਾਰੀਆਂ ਖੁਰਾਕਾਂ ਮਨੁੱਖੀ ਸਿਹਤ ਲਈ ਖਤਰਾ ਹਨ।ਸੋਮਵਾਰ ਜਾਰੀ ਨੋਟਫਿਕੇਸ਼ਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕੇ 100 ਮਿਲੀਗ੍ਰਾਮ ਤੋਂ ਵੱਧ ਵਾਲੀ Nimesulied ਦੇ ਸਾਰੇ ਮੌਖਿਕ ਫਾਰਮੂਲੇ ਦੀ ਵਰਤੋਂ ਤੁਰੰਤ ਰਲੀਜ ਕਰਨ ਵਾਲੀ ਖੁਰਾਕ ਵਿੱਚ ਮਨੁੱਖਾਂ ਲਈ ਜੋਖਿਮ ਪੈਦਾ ਕਰਨ ਦੀ ਸੰਭਾਵਨਾ ਹੈ ਸਰਕਾਰ ਨੇ ਇਹ ਵੀ ਸਾਫ ਕੀਤਾ ਕੇ ਮਾਰਕੀਟ ਵਿੱਚ ਇਸ ਦਵਾਈ ਦੇ ਸੁਰੱਖਿਅਤ ਵਿਕਲਪ ਉਪਲੱਬਧ ਹਨ 

Post a Comment

0 Comments