ਹਲਕਾ ਸਨੌਰ ਅਧੀਨ ਪੈਂਦੇ ਬਲਾਕ ਸੰਮਤੀ ਦੇ ਫਤਿਹਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਮ ਚੰਦ ਨੂੰ 115 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ ਦੋਵੇਂ ਉਮੀਦਵਾਰ ਆਪੋ ਆਪਣੇ ਪਿੰਡਾਂ ਵਿੱਚੋਂ ਵਧੀਆ ਲੀਡ ਹਾਸਲ ਕਰਨ ਵਿੱਚ ਕਾਮਜਾਬ ਰਹੇ ਅਤੇ ਅਖੀਰ ਅਕੋਤ ਕੁੱਲੇਮਾਜਰਾ ਤੋਂ ਵੱਡੀ ਲੀਡ ਹਾਸਲ ਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਨੇ ਜਿੱਤ ਪ੍ਰਾਪਤ ਕੀਤੀ ਪਹਿਰ ਟੀਵੀ ਨਾਲ ਗੱਲ ਕਰਦਿਆਂ ਰਾਜ ਕੁਮਾਰ ਨੇ ਇਸ ਜਿੱਤ ਦਾ ਵੱਡਾ ਸੇਹਰਾ ਜੋਨੀ ਫਤਿਹਪੁਰ, ਜੱਸ ਕਲਿਆਣ,ਡਾਕਟਰ ਸਤਪਾਲ,ਭੁਪਿੰਦਰ ਸਿੰਘ,ਹਰਦੇਵ ਸਿੰਘ,ਕਰਮਜੀਤ ਸਿੰਘ ਦੀ ਪੂਰੀ ਟੀਮ ਨੂੰ ਦਿੱਤਾ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਵੀ ਕੀਤਾ

0 Comments