Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪਟਿਆਲਾ ਤੋਂ ਬਾਅਦ ਰਾਜਪੁਰਾ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ


 ਰਾਜਪੁਰਾ , 23 ਦਸੰਬਰ ( ਪਹਿਰ ਟੀਵੀ ਬਿਊਰੋ)

ਰਾਜਪੁਰਾ ਦੇ ਦਾਮਨ ਹੇੜੀ ਪਿੰਡ ਜਾਂਦੀ ਸੜਕ 'ਤੇ ਬਣੇ ਮੁਕਤ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਆਈ ਹੈ। ਰਾਜਪੁਰਾ ਪੁਲਿਸ ਅਤੇ ਡਾਗ ਸਕੁਐਡ ਨੇ ਦੇਰ ਰਾਤ ਨੂੰ ਸਕੂਲ ਦੀ ਚੈਕਿੰਗ ਕੀਤੀ। ਸਕੂਲ ਦੇ ਸਕਿਉਰਟੀ ਗਾਰਡ ਨੂੰ ਵੀ ਪੁਲਿਸ ਵੱਲੋ ਮੁਸਤੈਦ ਰਹਿਣ ਲਈ ਸਮਝਾਇਆ ਗਿਆ ਹੈ।

Post a Comment

0 Comments