ਪੰਜਾਬ ਸਰਕਾਰ ਨੇ ਇਕ ਸਕੀਮ ਸ਼ੁਰੂ ਕੀਤੀ ਹੈ ਜਿਸਨੂੰ ਤੀਰਥ ਯਾਤਰਾ ਦਾ ਨਾਮ ਦਿੱਤਾ ਹੈ ਜਿਸਦੇ ਤਹਿਤ ਪੰਜਾਬ ਦੇ ਬਜ਼ੁਰਗਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਜਿਸਦਾ ਸਾਰਾ ਖਰਚਾ ਪੰਜਾਬ ਸਰਕਾਰ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਤੋਂ ਕਰਦੀ ਹੈ ਪਰ ਕੀ ਸਰਕਾਰ ਪੰਜਾਬੀਆਂ ਦੇ ਹੱਕ ਉਹਨਾਂ ਨੂੰ ਦੇ ਰਹੀ ਹੈ ਜਾ ਫੇਰ ਬਾਹਰੀ ਸੂਬੇ ਵਾਲਿਆ ਨੂੰ ਖੁਸ਼ ਕਰਨ ਲੱਗੀ ਹੋਈ ਹੈ ਜਿਸਦੀ ਮਿਸਾਲ ਉਪਰ ਫੋਟੋ ਵਿਚ ਹੈ ਤੀਰਥ ਯਾਤਰਾ ਤੇ ਜਾਣ ਵਾਲੀ ਬੱਸ ਦਮਨ ਦਾ ਨੰਬਰ ਮਤਲਬ ਕਿਸੇ ਬਾਹਰੀ ਵਪਾਰੀ ਦੀ ਹੈ ਜਿਸਨੂੰ ਸਿੱਧਾ ਲਾਭ ਦਿੱਤਾ ਜਾ ਰਿਹਾ ਹੈ ਬੀਤੇ ਦਿਨੀਂ ਸਨੌਰ ਗੁਰਦੁਆਰਾ ਸ਼੍ਰੀ ਆਕਾਲ ਗੜ ਸਾਹਿਬ ਤੋਂ ਇਹਨਾ ਬੱਸਾਂ ਨੂੰ ਹਲਕਾ ਇੰਚਾਰਜ ਰਣਜੋਧ ਹੜਨਾ ਵੱਲੋ ਇਹਨਾ ਬੱਸਾਂ ਨੂੰ ਯਾਤਰਾ ਲਈ ਰਵਾਨਾ ਕੀਤਾ ਗਿਆ ਕੀ ਪੰਜਾਬ ਵਿੱਚ ਟਰਾਂਸਪੋਰਟ ਨਹੀਂ ਜਾ ਫੇਰ PRTC ਦੀਆਂ ਬੱਸਾਂ ਸਿਰਫ ਰੈਲੀਆਂ ਲਈ ਰੱਖੀਆਂ ਹਨ prtc ਨੇ ਨਵੀਆਂ ਬੱਸਾਂ ਵੀ ਤਿਆਰ ਕੀਤੀਆਂ ਹਨ ਕੀ ਉਹ ਇਸ ਲਾਇਕ ਨਹੀਂ ਕੇ ਓਹਨਾ ਨੂੰ ਲੰਬੇ ਰੂਟ ਤੇ ਲਿਜਾਇਆ ਜਾ ਸਕੇ,ਜਾ ਫੇਰ ਦਮਨ ਨੰਬਰ ਬੱਸਾਂ ਕਿਸ ਆਮ ਆਦਮੀ ਦੀਆਂ ਹਨ ਜਿਸਨੂੰ ਸਿੱਧਾ ਲਾਭ ਦਿੱਤਾ ਜਾ ਰਿਹਾ ਹੈ,,,ਇਸਦਾ ਜਵਾਬ ਕਮੇਂਟ ਬਾਕਸ ਵਿੱਚ ਦਿਓ ਜੀ

0 Comments