ਚੰਡੀਗੜ੍ਹ 24 ਅਪ੍ਰੈਲ ( ਪਹਿਰ ਟੀਵੀ ਬਿਊਰੋ)
ਅਮਰੀਕਾ ਇਜ਼ਰਾਈਲ ਤੇ ਇਰਾਨ ਦਾ ਯੁੱਧ ਚੱਲ ਰਿਹਾ ਸਾਰੇ ਪਾਸੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਆ ਓਸੇ ਸਮੇ ਭਾਰਤ ਸਰਕਾਰ ਵੱਲੋਂ ਇਕ ਐਲਾਨ ਹੁੰਦਾ ਕੇ 24 ਅਪ੍ਰੈਲ ਰਾਤ 8 ਵਜੇ ਬਲੈਕ ਆਊਟ ਕੀਤਾ ਜਾਵੇਗਾ ਜਿਸ ਵਿੱਚ ਤਕਰੀਬਨ 15 ਮਿੰਟ ਲਈ ਪੂਰੇ ਭਾਰਤ ਦੀਆਂ ਲਾਈਟਾਂ ਬੰਦ ਹੋਣਗੀਆਂ 8 ਵਜੇ ਇਕ ਸਾਇਰਨ ਵੱਜੇਗਾ ਜਿਸਤੋਂ ਬਾਅਦ ਇਨਵਰਟਰ ਤੇ ਜਰਨੇਟਰ ਚਲਾਉਣ ਦੀ ਵੀ ਮਨਾਹੀ ਕੀਤੀ ਗਈ ਹੈ ਇਸਦੀ ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਆ ਕੇ ਕਿਤੇ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਦੀ ਤਿਆਰੀ ਤਾਂ ਨਹੀਂ ਹੋ ਰਹੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਮੋਕ ਡਰਿੱਲ ਦਾ ਅਸਲੀ ਕਾਰਨ ਕੀ ਹੈ

0 Comments